ਸਿੱਖ ਗੁਰੂ

  • ਸਿੱਖ ਗੁਰੂ
ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਦੇ ਤੌਰ ਕੇ ਜਾਣਿਆ ਜਾਂਦਾ ਹੈ, ਨੇ ੧੪੬੯ ਤੋਂ ੧੭੦੮ ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਗੁਰੂ ਬਣਾਇਆ।


  • ਸਿੱਖ ਗੁਰੂਆਂ ਦੇ ਜੀਵਨ ਦੇ ਇਤਿਹਾਸ ਜਾਣਨ ਲਈ ਹੇਠਾਂ ਲਿਖੇ ਗਏ ਸਿੱਖ ਗੁਰੂਆਂ ਦੇ ਨਾਮ ਤੇ ਕਲਿਕ ਕਰੋ :-

  • ਸਿੱਖ ਗੁਰੂਆਂ ਦੇ ਜੀਵਨ ਬਾਰੇ ਜਾਣਕਾਰੀ :-


#ਨਾਂਗੁਰਗੱਦੀਪ੍ਰਕਾਸ਼ ਉਸਤਵਜੋਤੀ ਜੋਤਉਮਰਪਿਤਾਮਾਤਾ
ਗੁਰੂ ਨਾਨਕ ਦੇਵ੧੫ ਅਪ੍ਰੈਲ ੧੪੬੯੧੫ ਅਪ੍ਰੈਲ ੧੪੬੯੨੨ ਸਤੰਬਰ ੧੫੩੯੬੯ਮਹਿਤਾ ਕਾਲੂਮਾਤਾ ਤ੍ਰਿਪਤਾ
ਗੁਰੂ ਅੰਗਦ ਦੇਵ ਜੀ੭ ਸਤੰਬਰ ੧੫੩੯੩੧ ਮਾਰਚ ੧੫੦੪੨੯ ਮਾਰਚ ੧੫੫੨੪੮ਬਾਬਾ ਫੇਰੂ ਮੱਲਮਾਤਾ ਰਾਮੋ
ਗੁਰੂ ਅਮਰਦਾਸ ਜੀ੨੫ ਮਾਰਚ ੧੫੫੨੫ ਮਈ ੧੪੭੯੧ ਸਤੰਬਰ ੧੫੭੪੯੫ਤੇਜ ਭਾਨਮਾਤਾ ਬਖ਼ਤ ਕੌਰ
ਗੁਰੂ ਰਾਮਦਾਸ ਜੀ੨੯ ਅਗਸਤ ੧੫੭੪੨੪ ਸਤੰਬਰ ੧੫੩੪੧ ਸਤੰਬਰ ੧੫੮੧੪੭ਬਾਬਾ ਹਰੀਦਾਸਮਾਤਾ ਦਇਆ ਕੌਰ
ਗੁਰੂ ਅਰਜਨ ਦੇਵ ਜੀ੨੮ ਅਗਸਤ ੧੫੮੧੧੫ ਅਪ੍ਰੈਲ ੧੫੬੩੩੦ ਮਈ ੧੬੦੬੪੩ਗੁਰੂ ਰਾਮਦਾਸਮਾਤਾ ਭਾਨੀ
ਗੁਰੂ ਹਰਗੋਬਿੰਦ ਜੀ੩੦ ਮਈ ੧੬੦੬੧੯ ਜੂਨ 1੧੫੯੫੩ ਮਾਰਚ ੧੬੪੪੪੯ਗੁਰੂ ਅਰਜਨ ਦੇਵਮਾਤਾ ਗੰਗਾ
ਗੁਰੂ ਹਰਿਰਾਇ ਜੀ੨੮ ਫ਼ਰਵਰੀ ੧੬੪੪੨੬ ਫ਼ਰਵਰੀ ੧੬੩੦੬ ਅਕਤੂਬਰ ੧੬੬੧੩੧ਬਾਬਾ ਗੁਰਦਿੱਤਾਮਾਤਾ ਨਿਹਾਲ ਕੌਰ
ਗੁਰੂ ਹਰਿ ਕ੍ਰਿਸ਼ਨ ਜੀ੬ ਅਕਤੂਬਰ ੧੬੬੧੭ ਜੁਲਾਈ ੧੬੫੬੩੦ ਮਾਰਚ ੧੬੬੪ਗੁਰੂ ਹਰਿਰਾਇਮਾਤਾ ਕ੍ਰਿਸ਼ਨ ਕੌਰ
ਗੁਰੂ ਤੇਗ ਬਹਾਦਰ ਜੀ੨੦ ਮਾਰਚ ੧੬੬੫੧ ਅਪ੍ਰੈਲ ੧੬੨੧੧੧ ਨਵੰਬਰ ੧੬੭੫੫੪ਗੁਰੂ ਹਰਗੋਬਿੰਦਮਾਤਾ ਨਾਨਕੀ
੧੦ਗੁਰੂ ਗੋਬਿੰਦ ਸਿੰਘ ਜੀ੧੧ ਨਵੰਬਰ ੧੬੭੫੨੨ ਦਸੰਬਰ ੧੬੬੬੬ ਅਕਤੂਬਰ ੧੭੦੮੪੨ਗੁਰੂ ਤੇਗ ਬਹਾਦਰਮਾਤਾ ਗੂਜਰੀ






1 comment:

  1. Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    ReplyDelete